ਕਾਨਫ਼ਰੰਸ ਰਿਪੋਰਟ 2024

10 ਵ ਵਰਲਡ ਪੰਜਾਬੀ ਕਾਨਫਰੰਸ ਿਜਸ  ਦਾ ਆਯੋਜਨ ਿਮਤੀ 5 ਤ 7 ਜੁਲਾਈ 2024 ਐਡਰੇਲੀਆ, ਿਜਮ ਆਰਚਡੇਿਕਨ ਰੀਿਏਸ਼ਨ ਸਟਰ ਤੇ ਸਚੁਰੀ ਗਾਰਡਨ ਰੀਿਏਸ਼ਨ ਸਟਰ ਬਰਪਟਨ ਕੈਨੇਡਾ ਿਵਖੇ ਪੰਜਾਬੀ ਿਬਜ਼ਨਸ ਪੋਫੈਸ਼ਨਲ ਐਸੋਸੀਏਸ਼ਨ ਕੈਨੇਡਾ, ਜਗਤ ਪੰਜਾਬੀ ਸਭਾ ਤੇ ਉਨਟਾਰੀਓ ਫਰਡ ਕਲੱਬ ਦੇ ਸਾਂਝੇ ਦਮ ਨਾਲ ਕੀਤਾ ਿਗਆ।

  ਇਸ ਕਾਨਫ਼ਰੰਸ ਨੇ ਭਾਰਤ ਤ ਬਾਹਰ ਹੋਣ ਵਾਲੀਆਂ ਕਾਨਫ਼ਰੰਸਾਂ ਿਵੱਚ ਆਪਣੀ ਿਵਲੱਖਣ ਪਛਾਣ ਸਥਾਿਪਤ ਕੀਤੀ ਹੈ। ਵਰਲਡ ਪੰਜਾਬੀ ਕਾਨਫਰੰਸ ਹਮੇਸ਼ਾ ਆਪਣੀ ਕਾਰਵਾਈ ਨੂੰ ਹਮੇਸ਼ਾ ਦਸਤਾਵੇਜ਼ੀ ਰੂਪ  ਵਿਚ ਸੰਭਾਲ ਦੀ ਆਈ ਹੈ। ਵਰਲਡ ਪੰਜਾਬੀ ਕਾਨਫ਼ਰੰਸ ਦੇ ਸ਼ੁਰੂਆਤ ਤ ਸ. ਅਜੈਬ ਸਿੰਘ ਚੱਠਾ ਚੇਅਰਮੈਨ ਰਹੇ ਹਨ ਜੋ ਮੁੱਖ ਆਯੋਜਕ ਵਜ ਆਪਣੀਆਂ ਨਿਰੰਤਰ ਸੇਵਾ ਨਿਭਾਦੇ ਆ ਰਹੇ ਹਨ। ਇਸ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿਚ ਬਹੁਤ ਸਾਰੀਆਂ ਘੀਆਂ ਧਾਰਿਮਕ , ਸਮਾਿਜਕ ਤੇ ਰਾਜਨੀਿਤਕ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ ।

 10 ਵ ਵਰਲਡ ਪੰਜਾਬੀ ਕਾਨਫ਼ਰੰਸ ਦਾ ਆਗਾਜ਼ ਮਿਤੀ 5 ਜੁਲਾਈ ਤ ਡਰੇਲੀਆ ਦੇ ਖਚਾ-ਖਚ ਭਰੇ ਹਾਲ ਵਿਚ ਵੱਖ- ਵੱਖ ਦੇਸ਼ਾਂ ਤ ਆਏ ਡੈਲੀਗੇਟਸ ਦੀ ਹਾਜ਼ਰੀ ਵਿਚ ਆਰੰਭ ਹੋਇਆ। ਡਾ. ਇੰਦਰਵੀਰ ਸਿੰਘ ਨਿੱਜਰ ਪਧਾਨ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਅਤੇ ਸਾਬਕਾ ਕੈਬਿਨਟ ਮੰਤਰੀ ਪੰਜਾਬ ਸਰਕਾਰ ਨੇ ਰਿਬਨ ਕੱਟਣ ਦੀ ਰਸਮ ਅਦਾ ਕੀਤੀ।

 ਇਸ ਸਮ ਸ.ਅਜੈਬ ਿਸੰਘ ਚੱਠਾ ਚੇਅਰਮੈਨ, ਸ. ਅਮਰ ਸਿੰਘ ਭੁੱਲਰ ਸਰਪਸਤ, ਡਾ. ਸੰਤੋਖ ਸਿੰਘ ਸੰਧੂ ਸਕੱਤਰ,
ਸਰਦੂਲ ਸਿੰਘ ਥਿਆੜਾ ਪਧਾਨ ਜਗਤ ਪੰਜਾਬੀ ਸਭਾ, ਡਾ.ਰਮਨੀ ਬੱਤਰਾ ਪਧਾਨ ਪੱਬਪਾ, ਬਲਿਵੰਦਰ ਕੌਰ ਚੱਠਾ ਮੀਤ
ਪਧਾਨ ਪੱਬਪਾ ਤੇ ਹੋਰ ਮਬਰ ਸਾਿਹਬਾਨ ਮੌਜੂਦ ਸਨ। ਕਾਨਫ਼ਰੰਸ ਦੇ ਪਿਹਲੇ ਦਿਨ ਮੁੱਖ ਮਿਹਮਾਨ ਵਜ ਡਾ. ਇੰਦਰਬੀਰ
ਸਿੰਘ ਨਿੱਜਰ ਤੇ ਡਿਪਟੀ ਮੇਅਰ ਬਰਮਪਟਨ ਹਰਕੀਰਤ ਸਿੰਘ ਨੇ ਸ਼ਿਰਕਤ ਕੀਤੀ।

Picture Gallery

Important Outcome From World Punjabi Conference 2024

ਅਧਿਆਪਕਾਂ ਨੂੰ ਟਰੇਨਿੰਗ ਦੇਣੀ ਜ਼ਰੂਰੀ ਹੈ

  ਹਰੇਕ ਅਧਿਆਪਕ ਨੂੰ ਗਿਆਨ ਵਧਾਉਣ ਲਈ ਅਤੇ ਪੜਾਉਣ ਦੇ ਤਰੀਕੇ ਸਿੱਖਣ ਟੀਚਰ ਟਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ । ਅਧਿਆਪਨ ਇਕ ਬਹੁਤ ਹੀ ਵਧੀਆ ਤੇ ਉਤਮ ਕਿੱਤਾ ਹੈ I ਇਸ ਕਿੱਤੇ ਨੂੰ ਉਤਮ ਰੱਖਣ ਲਈ ਹਰੇਕ ਅਿਧਆਪਕ ਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ । ਅਧਿਆਪਕ ਆਪਣੇ ਵਿਦਿਆਰਥੀ ਦਾ ਰੋਲ ਮਾਡਲ ਹੁੰਦੇ ਹਨ । ਅਧਿਆਪਕ ਨੂੰ ਭਾਵੇਂ ਕਿੰ ਨੇ ਸਾਲਾਂ ਦਾ ਗਿਆਨ ਹੋਵੇ ਫਿਰ ਵੀ ਉਸਨੂੰ ਟੀਚਰ ਟਰੇਨਿੰਗ ਲੈਂਦੇ ਚਾਹੀਦਾ ਹੈ। ਤਾਂਹੀ ਉਹ ਬੱ ਚਿ ਆਂ ਨੂੰ ਠੀਕ ਤਰਾਂ ਪੜ੍ਹ ਤੇ ਪੜ੍ਹਾ ਸਕੇਗਾ । ਅ ਧਿ ਆਪਕ ਨੂੰ ਹਮੇਸ਼ਾਂ ਅਧਿਆਪਕ ਹੀ ਬਣੇ ਰਹਿਣਾ ਚਾਹੀਦਾ ਹੈ । ਅਧਿਆਪਕ ਆਪਣੇ ਵਿਦਿਆਰਥੀ ਨੂੰ ਇਸ ਸ਼ਬਦ ਨਾਲ ਸੰਬੋਧਨ ਨਾ ਕਰੇ । ਅਧਿਆਪਕ ਆਪਣੇ ਵਿਸ਼ੇ ਦੇ ਗਿਆਨ ਵਿੱਚ ਮਾਹਿਰ ਹੋਣਾ ਚਾਹੀਦਾ ਹੈ । ਵਿਦਿਆਰਥੀਆਂ ਨੂੰ ਸਿੱਖੀਆਂ ਗਈਆਂ ਗੱਲਾਂ ਨੂੰ ਲਾਗੂ ਕਰਨ ਅਤੇ ਅਭਿਆਸ ਕਰਨ ਦੇ ਮੌਕੇ ਪPਦਾਨ ਕਰਨਾ । ਬੱ ਚਿ ਆਂ ਨੂੰ ਅਹਿਮ ਸਿੱਖਿਆ ਦੇਣ ਲਈ ਜ਼ਰੂਰੀ ਹੈ ਕਿ ਅਧਿਆਪਕ ਵੀ ਅੱਜ ਦੀ ਸਿ ਖਿ ਆ ਦੇ ਤੌਰ ਤਰੀ ਕਿ ਆਂ ਤੋਂ ਜਾਣੂ ਹੋ ਸਕਣ। ਇਸ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਸਹੀ ਟਰੇਨਿੰਗ ਮਿਲੇ। ਵਿਦਿਆਰਥੀਆਂ ਨੂੰ ਦੂਜਿਆਂ ਨਾਲ ਕੰਮ ਕਰਨ ਦੀ ਯੋਗਤਾ ਨੂੰ ਬਣਾਉਣਾ ਚਾਹੀਦਾ ਹੈ । ਵਿ ਦਿ ਆਰਥੀਆਂ ਨੂੰ ਸਰਗਰਮ, ਰਚਨਾਤਮਿਕ ਸਮੱਸਿਆ ਆਧਾਰਿਤ ਸਿੱਖਣ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ । ਕਲਾਸ-ਰੂਮ ਦੇ ਅੰਦਰ ਅਤੇ ਬਾਹਰ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਨਿਗਰਾਨੀ ਲਈ ਲੋੜਾਂ ਦੀ ਪਾਲਣਾ ਕਰਨਾ । ਸਕੂਲ ਕਾਲਜ ਦੇ ਨਿਯਮਾਂ ਅਨੁਸਾਰ ਵਿਦਿਆਰਥੀਆਂ ਨੂੰ ਵਾਜਿਬ ਹੋਮਵਰਕ ਦੇਣੀ ਚਾਹੀਦਾ ਹੈ |

ਅਧਿਆਪਕ ਨੂੰ ਸਮI ਦਾ ਪਾਬੰਧ ਹੋਣਾ ਚਾਹੀਦਾ ਹੈ । ਦੂਸਰੇ ਅਧਿਆਪਕਾਂ ਤੇ ਸਟਾਫ਼ ਨਾਲ ਮਿ ਲ ਕੇ ਕੰਮ ਕਰਨਾ ਚਾਹੀਦਾ ਹੈ । ਅਧਿਆਪਕ ਨੂੰ ਸਕੂਲ ਕਾਲਜ ਦੇ ਨਿਯਮਾਂ ਤੇ ਨੀਤੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ| ਵਿਦਿਆਰਥੀ ਦੇ ਵਿ ਵਹਾਰ ਦਾ ਪKਬੰਧਨ ਕਰਨ , ਦਖਲ ਦੇਣ ਅਤੇ ਅਨੁਸ਼ਾਸਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਹੁਨਰ ਹੋਣਾ ਚਾਹੀਦਾ ਹੈ । ਇਕ ਅਧਿਆਪਕ ਇਮਾਨਦਾਰ , ਨਿਰਪੱਖ ਸੋਚ ਵਾਲਾ ਤੇ ਨੈਤਿਕ ਆਚਰਣ ਵਾਲਾ ਹੋਣਾ ਚਾਹੀਦਾ ਹੈ । ਇਕ ਅਧਿਆਪਕ ਵਿੱ ਚ ਲੀਡਰਸ਼ਿਪ ਵਾਲੇ ਗੁਣ ਹੋਣੇ ਚਾਹੀਦੇ ਹਨ । ਇਕ ਅਧਿਆਪਕ ਕੋਲੋਂ ਸਮਾਜ ਨੂੰ ਬਹੁਤ ਉਮੀਦਾਂ ਹੁੰਦੀਆਂ ਹਨ । ਅਧਿਆਪਕ ਆਪ ਸਰਬ ਕਲਾ ਸੰਪੂਰਨ ਹੋਣਾ ਚਾਹੀਦਾ ਹੈ ।ਅਧਿਆਪਕ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਪਾਠ ਪੁਸਤਕਾਂ ਦੇ ਇਲਾਵਾ ਵਧੀਆ ਸਾ ਹਿ ਤ ਵੀ ਪੜ੍ਹਣ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਮਾਨਸਿਕ ਤੇ ਬੋਧਿਕ ਵਿਕਾਸ ਹੋ ਸਕੇ । ਕਿਤਾਬਾਂ ਪੜ੍ਹ ਕੇ ਹੀ ਅਸੀਂ ਦੁਨੀਆਂ ਭਰ ਦਾ ਵੱਡ ਮੁੱਲਾ ਗਿਆਨ ਹਾਸਿਲ ਕਰ ਸਕਦੇ ਹਾਂ । ਅਧਿਆਪਕ ਵਿੱਦਿਆਰਥੀਆਂ ਦੇ ਮਨਾਂ ਦਾ ਹਨੇਰਾ ਦੂਰ ਕਰਦੇ ਨੇ ਤੇ ਉਹਨਾਂ ਵਿੱਚ ਨੈਤਿਕ ਗੁਣਾਂ ਨੂੰ ਵੀ ਭਰਦੇ ਨੇ। ਅਧਿਆਪਕ ਦੀ ਸਿਰਤੋੜ ਕੋਸ਼ਿ ਸ਼ ਹੁੰਦੀ ਹੈ ਕਿ ਉਸਦਾ ਸ਼ਾਗਿਰਦ ਵੱਡਾ ਹੋ ਕੇ ਕਿ ਸੇ ਉੱਚ ਪਦਵੀ ਉੱਤੇ ਪਹੁੰਚੇ ।

Dedication has led to achievements.